Connect with us

Punjabi Songs

Bambiha Bole Lyrics – Sidhu Moose Wala & Amrit Maan

Bambiha bole lyrics

Bambiha Bole Lyrics Punjabi Song is Released on 12 June 2020. This Song is First Collab Song of Sidhu Moose Wala And Amrit Maan. This Song Is Officially Presented On Sidhu Moose Wala Youtube Channel. This Song is Sung and Lyrics Written  By Sidhu Moose Wala And Amrit Maan. The Music Is Given By Ikky (Ikwinder Singh). The Video Is Directed by Tru Makers and Online Promotion Done By Gold Media.

Bambiha bole lyrics

Song  Bambiha Bole
Singer Sidhu Moose Wala & Amrit Maan
Lyrics Sidhu Moose Wala & Amrit Maan
Music Ikwinder Singh
Label Sidhu Moose Wala
Releasing Date 12 June 2020
Lyrics Language Punjabi

Bambiha Bole Lyrics

ਜਦ ਵੀ ਬੋਲੇ ਜਨਤਾ ਮੂੰਹ ਨੂੰ
ਲਾ ਲੈਂਦੀ ਆ ਤਾਲੇ ਨੀ
ਚਾਲ ਤੇਂਦੂਏ ਵਰਗੀ ਕੁੜਤੇ
ਗਿਜ਼ਾ ਕੋਟਨ ਵਾਲੇ ਨੇ

ਕੀਤੇ ਹੱਡ ਵੈਰੀ ਦੇ ਪੋਲੇ
ਅੱਧੀ ਰਾਤ ਪੁਲਿਸ ਜੀ ਟੋਲੇ
ਹੋ ਗਿਆ Murder ਤੂਤ ਦੇ ਓਹਲੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਦੁਨੀਆ ਵੇਖ ਵੇਖ ਕੇ ਡਰਦੀ
ਜੱਟ ਦੀ ਮੁੱਛ double u ਵਰਗੀ
ਚਾਹੇ ਗਰਮੀ ਚਾਹੇ ਸਰਦੀ
ਤੜਕੇ ਉੱਠਕੇ ਚਬਦਾ ਛੋਲੇ
ਨੀ ਬੰਬੀਹਾ ਬੋਲੇ
ਬੋਲੇ ਨੀ Bambiha Bole

ਹੋ ਨੂਰ ਚਿਹਰੇ ਤੇ ਮਿਲੇ ਮੜੰਗਾ
Bombay ਵਾਲੇ ਐਕਟਰ ਨਾਲ
ਅੱਜ ਵੀ ਗੱਬਰੂ ਪੈਲੀ ਵਹੁੰਦਾ
ਹਿੰਦੁਸਤਾਨ ਟਰੈਕਟਰ ਨਾਲ

ਜੱਟ ਤੇ ਚੜਗੀ ਅੜਬ ਜਵਾਨੀ
ਸੁਣਦਾ ਮੇਜਰ ਰਾਜਸਥਾਨੀ
ਅੱਜ ਵੀ ਪਹਿਲਾ ਧਰਮ ਕਿਸਾਨੀ
ਤਾਹੀਂ ਰੱਬ ਨੀ ਰੱਖਦਾ ਓਹਲੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਸਰਕਾਰੀ ਨੋਟਿਸ ਵਰਗਾ ਰੁੱਤਬਾ
ਬੱਲੀਏ ਜੱਟ ਦੇ sign’an ਦਾ
ਲੰਡੀਆਂ ਪੂਛਾ ਵਾਲਾ ਰੱਖਿਆ
ਜੋੜਾ ਡਾਵਾਰ ਮੈਨਾ ਦਾ

ਨਾਮ ਤਾਰੇ ਵਾਂਗੂੰ ਚਮਕੇ
ਜਿੱਥੇ ਖੜ ਜਾਂਦਾ ਏ ਜੰਮਕੇ
ਵੈਰੀ ਦੀ ਲਾਸ਼ ਡਿੱਗੀ ਚੋ ਲਮਕੇ
ਨੀ ਬੰਬੀਹਾ ਬੋਲੇ
ਬੋਲੇ ਨੀ Bambiha Bole

ਹੋ ਅੱਜ ਵੀ ਆਪਣੇ ਨਾਮ ਤੋਂ ਮੂਹਰੇ
ਰੱਖਿਆ ਪਿੰਡ ਦਾ ਨਾਮ ਕੁੜੇ
ਕਿਸੇ ਕਿਸੇ ਨਾਲ ਸਾਂਝੇ ਕਰਦਾ
ਆਥਣੇ ਆਲੇ ਜਾਮ ਕੁੜੇ

ਲਾਉਂਦਾ ਨਿੱਤ ਨਿਸ਼ਾਨੇ ਟੀਸੀ
ਨਾ ਫੀਮ , ਚਿੱਟਾ ,ਨਾ ਸਿਸੀ
ਤਿੰਨੋ ਯਾਰ ਬਣਾਈ ਫਿਰਦਾ
SHO, SSP, DC
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

Finally, Sidhu Moose Wala

ਹੋ ਮੂਸੇ ਪਿੰਡ ਚੋਂ range ਤੇ ਜੁੜੀਆਂ
ਦੂਰ ਦੂਰ ਤਕ ਤਾਰਾ ਨੀ
ਜਿਨੂੰ ਪੱਟਦਾ ਜੜ ਚੋ ਪੱਟਦਾ
ਤਾਹੀਂ ਓ ਕਹਿੰਦੇ 5911 ਨੀ

ਚੋਬਰ ਜਾਫੀ ਵੱਜਦਾ ਗੁੱਟ ਦਾ
Pb 31 ਵਿੱਚੋ ਉੱਠ ਦਾ
ਕੋਈ ਤੋੜ ਨੀ ਜੱਟ ਦੇ ਪੁੱਤ ਦਾ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ ਹਾਏ ਹਾਏ

ਜਦੋਂ ਦੀ ਕਲਮ ਚੋਬਰ ਨੇ ਚੱਕੀ
ਰਗੜੇ ਅੱਖ ਜਿਨ੍ਹਾਂ ਤੇ ਰੱਖੀ
ਕੱਲਾ ਹੀ ਫਿਰਦਾ ਸਭ ਨੂੰ ਧੱਕੀ
ਨੀ ਬੰਬੀਹਾ ਬੋਲੇ
ਬੋਲੇ ਨੀ Bambiha Bole ਹਾਏ ਹਾਏ

ਹੋ ਦਬ੍ 45 ਗਲ ਤੱਕ ਭਰਿਆ
ਹਿੱਕਾਂ ਦਿੰਦਾ ਪਾੜ ਕੁੜੇ
ਵੂਫਰਾਂ ਉੱਤੇ ਮਿਰਜ਼ਾ ਗਾਉਂਦੀ
ਸੁਣ ਜਸਵਿੰਦਰ ਬਰਾੜ ਕੁੜੇ

ਹੋ ਜੱਟ ਦੇ ਟਿੱਬਿਆਂ ਦੇ ਵਿੱਚ ਡੇਰਾ
ਲਈ ਫਿਰਦਾ ਮੌਤ ਨਾਲ ਫੇਰੇ
ਹੋ ਥਾਪੀ ਮਾਰ ਬੇਗਾਨੇ ਘੇਰੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ ਹਾਏ ਹਾਏ

ਹੋ ਦੁਨੀਆ ਲਾਉਂਦੀ ਫਿਰਦੀ ਸੀਪਾਂ
ਜੱਟ ਦਾ ਕੱਦ ਜੋ ਬੁਰਜ ਖਲੀਫਾ
ਨੀ ਓਹ ਕਿੱਥੇ ਗੋਲ ਦਾ ਬੀਫਾਂ
ਨੀ Bambiha bole
ਬੋਲੇ ਨੀ ਬੰਬੀਹਾ ਬੋਲੇ ਹਾਏ ਹਾਏ

ਸਦਾਮ ਹੁਸੈਨ ਦੇ ਬਿਆਨਾਂ ਵਰਗਾ
ਗੱਬਰੂ ਲਿੱਖਦਾ ਗਾਣੇ ਨੀ
ਹੋ ਮੂਸੇ ਓ ਲੈਕੇ ਗੋਨੇਅਣੇ ਆਲੇ ਤਾਹੀ
ਜਾਣਦੇ ਸਭ ਥਾਣੇ ਨੀ

Nature ਮੁੱਢ ਤੋ ਰਿਹਾ ਕਲੇਸੀ
Russian weapon ਗੱਬਰੂ ਦੇਸੀ
ਕੱਲ ਨੂੰ ਸਹਿਰ ਬਠਿੰਡੇ ਪੇਸ਼ੀ ਨੀ
ਨੀ ਬੰਬੀਹਾ ਬੋਲੇ
ਬੋਲੇ ਨੀ Bambiha Bole ਹਾਏ ਹਾਏ

ਸੀ ਜਾਂਦਾ ਬੜੇ ਚਿਰਾਂ ਤੋ ਤਲੀ
ਪੂਰੇ ਸਹਿਰ ਹੋ ਗਿਆ ਖਾਲੀ
ਐਤਕੀਂ ਬੋਲਗੀ ਵੀਹ ਸਾਲੀ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ ਹਾਏ ਹਾਏ

Music Video of Bambiha Bole

Hope You like our provide Lyrics if you found any mistake in lyrics, please contact us.

Related Posts 

Click to comment

Leave a Reply

Advertisement Enter ad code here